One Line Status In Punjabi

Would you like to get new joke status for Whatsapp in Punjabi for your profile. The following is a rundown you can experience and choose your best status in one line for sharing on Whatsapp, Facebook or set as status. Whatever the circumstance is, your feelings will get words all through joke Whatsapp Statuses in Punjabi language. Sentimental, pitiful and interesting jokes for every one of your states of mind. In this way, experience them and set your top choice. Return day by day for refreshed statuses.

  • ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ
  • ‎ਬੇਵਫਾ ਮਸ਼ੂਕ‬ 💁 ਤੇ ਗਿੱਦੜ ਬੜੇ ਮਜ਼ੇ ਨਾਲ ਸੌਂਦੇ ਹਨ … ਟੁੱਟੇ ਦਿਲਾਂ ਵਾਲੇ ‪ਆਸ਼ਿਕ‬😭 ਤੇ ‪ਲੰਡਰ ਕੁੱਤੇ‬ ਰਾਤ ਨੂੰ ‎ਲੁੱਕ-ਲੁੱਕ‬ ਕੇ ਰੋਂਦੇ ਹਨ…
  • ਦੁਨੀਆ ਦੋ ਰੰਗੀ …ਅੰਦਰੋ ਦੁਸ਼ਮਣ ਬਾਹਰੋ ਸੰਗੀ।
  • ਇਨਸਾਨ ਸਬ ਕੁਝ ਭੁਲਾ ਸਕਦਾ ਹੈ ..ਸਿਵਾਏ ਉਨ੍ਹਾ ਪਲਾਂ ਤੋਂ.. ਜਦੋ ਉਸਨੂੰ ਆਪਣਿਆ ਦੀ ਲੋੜ ਸੀ ….ਤੇ ਓਹ ਸਾਥ ਨਾ ਦੇਣ
  • ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ…ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
  • ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ
  • ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…
  • ਕੰਮ ਕਾਰ ਤੋ ਵੇਹਲੇ ਆ #babbu mann ਦੇ ਚੇਲੇ ਆ
  • ਅਜ਼ਾਦੀ ਬੋਲਣ ਦੀ ਹੋਣੀ ਚਾਹੀਦੀ ਹੈ,ਰੌਲ਼ਾ ਪਾਉਣ ਦੀ ਨਹੀਂ ॥
  • ਜਦੋਂ ਰਿਸ਼ਤੇ ਦੀ ਰੰਗੀਨੀ ਮੁੱਕ ਜਾਂਦੀ ਹੈ,ਤਾਂ ਸਭ ਰੰਗਾਂ ਦੇ ਨੁਕਸ ਵਿਖਾਈ ਦੇਣ ਲੱਗ ਪੈਂਦੇ ਹਨ ॥
  • ਪਹਿਲਾਂ ਇਨਸਾਨ ਬਨੋ ਫਿਰ ਹਿੰਦੂ ਯਾ ਮੁਸਲਮਾਨ ਬਨੋ॥
  • ਝੂਠ ਬੇਵਜਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥
  • ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ।
  • ਇਕੋ ਆ ਟਿਕਾਣਾ ..ਉਪਰ ਸੱਭ ਨੇ ਜਾਣਾ ..
  • ਬਹੁਤ ਦੂਰ ਤੱਕ ਜਾਣਾ ਪੈਂਦਾ ਹੈ ,ਇਹ ਜਾਨਣ ਲਈ ਕੇ ਤੁਹਾਡੇ ਨਜ਼ਦੀਕ ਕੌਣ ਹੈ ॥
  • ਅਸੀਂ ਜਾਹਲੀ ਨੋਟਾਂ ਵਰਗੇ ਆ, ਕਿੱਥੇ ਵਰਤੇਗੀ ਕਿੱਥੇ ਖਰਚੇਗੀ
  • ਮੌਸਮ ਤੇ ਇਨਸਾਨ ਦੋਨੋ ਹੀ ਬਦਲ ਜਾਂਦੇ ਨੇ।
  • ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।

leave a comment

Create Account



Log In Your Account